ਸੂਬੇ ਨੇ ਬੀ ਸੀ ਵਿੱਚ ਇੱਕ ਨਵੇਂ ਮਿਊਜ਼ੀਅਮ (ਅਜਾਇਬ ਘਰ) ਜਾਂ ਸੱਭਿਆਚਾਰਕ ਕੇਂਦਰ ਲਈ ਦ੍ਰਿਸ਼ਟੀਕੋਣ ਨੂੰ ਸੂਚਿਤ ਕਰਨ ਲਈ ਇੱਕ ਜਨਤਕ ਸ਼ਮੂਲੀਅਤ ਸ਼ੁਰੂ ਕੀਤੀ ਹੈ। ਇਹ ਮਿਊਜ਼ੀਅਮ ਜਾਂ ਸੱਭਿਆਚਾਰਕ ਕੇਂਦਰ ਵਿਭਿੰਨ ਸਾਊਥ ਏਸ਼ੀਅਨ ਵਿਰਾਸਤਾਂ ਵਾਲੇ ਕੈਨੇਡੀਅਨ ਲੋਕਾਂ ਦੇ ਇਤਿਹਾਸ, ਸੱਭਿਆਚਾਰ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਯੋਗਦਾਨ ਨੂੰ ਉਜਾਗਰ ਕਰੇਗਾ।
ਜਨਤਕ What We Heard ਰਿਪੋਰਟ ਬਣਾਉਣ ਲਈ ਵਿਸ਼ਿਆਂ ਦੀ ਪਛਾਣ ਕਰਨ ਲਈ ਇਸ ਸਰਵੇ ਵਰਗੀਆਂ ਗਤੀਵਧੀਆਂ ਨਾਲ ਅਗਿਆਤ ਫੀਡਬੈਕ ਨੂੰ ਸੰਕਲਿਤ ਅਤੇ ਵਿਸ਼ਲੇਸ਼ਣ ਕੀਤਾ ਜਾਵੇਗਾ।
ਕਿਰਪਾ ਕਰਕੇ ਨੋਟ ਕਰੋ: ਇਹ ਔਨਲਾਈਨ ਫੀਡਬੈਕ ਫਾਰਮ ਐਕਟਿਵੇਟਡ ਜਾਵਾ ਸਕ੍ਰਿਪਟ (JavaScript) ਦੇ ਨਾਲ ਸਾਰੇ ਨਵੇਂ ਤੁਲਨਾਤਮਕ ਬ੍ਰਾਉਜ਼ਰਾਂ ਜਿਵੇਂ ਕਿ ਫਾਇਰਫੌਕਸ, ਕਰੋਮ, ਓਪਰਾ, ਮਾਈਕ੍ਰੋਸੌਫਟ ਐਜ ਆਦਿ ਨਾਲ ਚੱਲ ਸਕਦਾ ਹੈ। ਪ੍ਰਸ਼ਨਾਵਲੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਤੁਹਾਡੀਆਂ ਬ੍ਰਾਊਜ਼ਰ ਸੈਟਿੰਗਜ਼ ਵਿੱਚ ਕੁਕੀਜ਼ ਇਨੇਬਲਡ ਹੋਣੀਆਂ ਚਾਹੀਦੀਆਂ ਹਨ ਅਤੇ ਇੱਕ ਘੰਟੇ ਤੋਂ ਵੱਧ ਸਮੇਂ ਲਈ ਪ੍ਰਸ਼ਨਾਵਲੀ 'ਤੇ ਕੋਈ ਕੰਮ ਨਾ ਕਰਨ ਦੇ ਨਤੀਜੇ ਵਜੋਂ ਪ੍ਰਸ਼ਨਾਵਲੀ ਦਾ ਸਮਾਂ ਸਮਾਪਤ ਹੋ ਜਾਵੇਗਾ।
ਕੁਲੈਕਸ਼ਨ ਨੋਟਿਸ: ਤੁਹਾਡੀ ਨਿੱਜੀ ਜਾਣਕਾਰੀ ਸਾਊਥ ਏਸ਼ੀਅਨ ਕੈਨੇਡੀਅਨ ਮਿਊਜ਼ੀਅਮ ਨੂੰ ਸੂਚਿਤ ਕਰਨ ਦੇ ਉਦੇਸ਼ਾਂ ਲਈ ਇਕੱਠੀ ਕੀਤੀ ਜਾਵੇਗੀ। ਜੇਕਰ ਇਸ ਨਿੱਜੀ ਜਾਣਕਾਰੀ ਨੂੰ ਇਕੱਠਾ ਕਰਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਸੰਪਰਕ ਕਰੋ: ਸੀਨੀਅਰ ਡਾਇਰੈਕਟਰ, ਸਿਟੀਜ਼ਨ ਐਂਗੇਜਮੈਂਟ, citizenengagement@gov.bc.ca. ਇਹ ਜਾਣਕਾਰੀ ਸੈਰ-ਸਪਾਟਾ, ਕਲਾ, ਸੱਭਿਆਚਾਰ ਅਤੇ ਖੇਡ ਮੰਤਰਾਲੇ ਦੀ ਤਰਫੋਂ ਨਾਗਰਿਕ ਸੇਵਾਵਾਂ ਮੰਤਰਾਲੇ ਦੁਆਰਾ ਸੂਚਨਾ ਦੀ ਆਜ਼ਾਦੀ ਅਤੇ ਗੋਪਨੀਯਤਾ ਦੀ ਸੁਰੱਖਿਆ ਐਕਟ (ਸੀ) ਦੀ ਧਾਰਾ 26(ਸੀ) ਅਤੇ 26(ਈ) ਦੇ ਅਧਿਕਾਰ ਅਧੀਨ ਇਕੱਤਰ ਕੀਤੀ ਜਾ ਰਹੀ ਹੈ। "FOIPPA")